ਓਹਨਾਂ ਕੀਤਾ ਸੀ ਨਿਲਾਮ
ਪਰ ਲੱਗੀ ਨਹੀਓਂ ਬੋਲੀ ਮੇਰੀ
ਹੀਰਿਆਂ ਦੇ ਸ਼ਹਿਰ ਮੇਰਾ ਕੌਡੀ ਮੁੱਲ ਪੈ ਗਿਆ
ਕਰਕੇ ਪਸੰਦ ਮੈਨੂੰ ਛੱਡ ਤਾ ਸੌਦਾਗਰਾਂ
ਕੀ ਦਸਾਂ ਯਾਰਾ ਮੈਂ ਤਾਂ ਵਿਕਣੋਂ ਵੀ ਰਹਿ ਗਿਆ।
ਰੂਪ ਸੰਧੂ
Roop Sandhu
February 16, 2023
0
ਓਹਨਾਂ ਕੀਤਾ ਸੀ ਨਿਲਾਮ
ਪਰ ਲੱਗੀ ਨਹੀਓਂ ਬੋਲੀ ਮੇਰੀ
ਹੀਰਿਆਂ ਦੇ ਸ਼ਹਿਰ ਮੇਰਾ ਕੌਡੀ ਮੁੱਲ ਪੈ ਗਿਆ
ਕਰਕੇ ਪਸੰਦ ਮੈਨੂੰ ਛੱਡ ਤਾ ਸੌਦਾਗਰਾਂ
ਕੀ ਦਸਾਂ ਯਾਰਾ ਮੈਂ ਤਾਂ ਵਿਕਣੋਂ ਵੀ ਰਹਿ ਗਿਆ।
ਰੂਪ ਸੰਧੂ